Piese
Artiști
Genuri
Coperta piesei 7.7 Magnitude

7.7 Magnitude

4:03Punjabi hip hop, bhangra, desi, desi hip hop Album P-POP CULTURE 2025-08-22

Mai multe piese de la Karan Aujla

  1. For A Reason
  2. MF Gabhru!
  3. Boyfriend
  4. I Really Do...
  5. HIM.
  6. Daytona
Toate piesele

Mai multe piese de la Ikky

  1. For A Reason
  2. MF Gabhru!
  3. Boyfriend
  4. I Really Do...
  5. HIM.
    bhangra, , desi 3:11
  6. Daytona
    , desi hip hop, desi 3:13
Toate piesele

Descriere

Maestru: Chris Gehringer

Producător: Ikky

Bas, Tobe, Programare: Ikwinder Sahota

Inginer, Mixer: Ikwinder Sahota

Voce: Karan Aujla

Mixer: Milano

Producator: Sandor Schwisberg

Sintetizator: Sandor Schwisberg

Compozitor, textier, scriitor: Ikwinder Sahota

Compozitor, textier, scriitor: Karan Aujla

Compozitor, textier, scriitor: Sandor Schwisberg

Versuri și traducere

Original

ਪਹਿਲੀਆਂ ਚਮੂਰੀਆਂ ਤੇ ਆਸ਼ੀਕੀ ਚ ਘਾਟੀਆਂ ਨੀ। ਕਿੰਨੇ ਅਸੀਂ ਗੂਣੀਆ ਤੇ ਕਿੰਨੇ ਅਸੀਂ ਕਾਢੀਆਂ ਨੀ। ਕਿੰਨਿਆਂ ਨੇ ਮਿੱਤਰਾਂ ਦੇ ਥਾਲਾਂ ਵਿੱਚ ਖਾਧੀਆਂ ਨੀ। ਲੋਕੀ ਜਦੋਂ ਇਕੱਠੇ ਹੁੰਦੇ ਹੁਣ ਗੱਲਾਂ ਸਾਡੀਆਂ ਨੀ। ਕਿਵੇਂ ਕਿਹਦੇ ਨਾਲ ਕੱਢੀ ਖਾਰ ਦੀ, ਫੁੱਕ ਕਿੰਨੀ ਇੱਕ ਵੈਰੀਆਂ ਦੀ ਸਾਰ ਦੀ। ਕਿੰਨੀ ਵੀ ਮਦੀਰ ਗੱਲਾਂ ਮਾਰਦੀ, ਹੁੰਦੀ ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਸਾਲੀ ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਇੱਕ ਕਹਿੰਦਾ ਇੱਕ ਸਾਲ ਸਾਰਿਆਂ ਲਈ ਲੱਕੀ ਆਉਂਦਾ, ਦੂਜਾ ਕਹਿੰਦਾ ਨਾ ਨਾ ਬਾਪਾ ਇੱਤਾ ਸਾਲ ਤੱਕੀ ਆਉਂਦਾ। ਤੀਜਾ ਕਹਿੰਦਾ ਰੈਗਾਂ ਦੇਖ ਲੱਗੇ ਮਾਲ ਸ਼ੱਕੀ ਆਉਂਦਾ, ਚੌਥਾ ਕਹਿੰਦਾ ਸ਼ੇੜੀ ਉਹਨਾਂ ਮੋਢੇ ਡੰਗੀ ਪੱਕੀ ਆਉਂਦਾ। ਕਿਵੇਂ ਕਿੱਥੇ ਕੀਤੇ ਹੋਏ ਸ਼ਿਕਾਰ ਦੀ, ਕਿੱਥੇ ਵੈਰ ਕੀ ਦੇਣਾ ਪਿਆਰ ਦੀ। ਕਿੰਨੀ ਕ ਕਲਾ ਇੱਕ ਕਲਾਕਾਰ ਦੀ, ਸਾਲੀ ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਸਾਲੀ ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਜਦੋਂ ਕਿਤੇ ਜਾਵਾਂ ਲੋਕੀ ਕਿੰਨੇ ਮੇਰੇ ਨਾਲੇ ਹੁੰਦੇ, ਕਿੰਨੇ ਜਿੱਟੇ ਜੀਨੇ ਆ ਨੀ ਕਿੰਨੇ ਘੋੜੇ ਕਾਲੇ ਹੁੰਦੇ। ਜਦੋਂ ਯਾਰ ਨਾਲੇ ਹੁੰਦੇ ਜੀਭਾਂ ਉੱਤੇ ਤਾਲੇ ਹੁੰਦੇ, ਚੱਕਦਾ ਨੀ ਫੋਨ ਕਹਿੰਦੇ ਜਿਵੇਂ ਮੇਰੇ ਸਾਲੇ ਹੁੰਦੇ। ਕਿੰਨੀ ਕ ਜਲਕ ਜੁੱਤੀ ਮਾਰਦੀ, ਕਿੰਨੀ ਕ ਕਮਾਈਆ ਨੀ ਸਟਾਰ ਦੀ। ਕਿਹਦਾ ਕਿਹਦਾ ਜੇਬ ਸਾਡੀ ਸਾਰਦੀ, ਸਾਲੀ ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਸਾਲੀ ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਆਪਣੇ ਨਾਲ ਮੈਚ ਲਾ ਕੇ ਆਪੇ ਜਿੱਤੀ ਹਰੀ ਜਾਂਦਾ, ਫਿਰਾਂ ਤੇਰੇ ਤੇਰੀ ਜਾਂਦਾ ਕਿਵੇਂ ਗੱਲਾਂ ਕਰੀ ਜਾਂਦਾ। ਇੱਕ ਬੈਠਾ ਮਿੱਤਰਾਂ ਤੋਂ ਨੈੱਟ ਉੱਤੇ ਸੜੀ ਜਾਂਦਾ, ਗੱਲ ਮੇਰੀ ਕਰੀ ਜਾਂਦਾ ਨਾਮ ਲੈਣੋਂ ਡਰੀ ਜਾਂਦਾ। ਕਿੰਨੀ ਮੱਚੇ ਲੈਂਡੂਆਂ ਦੀ ਡਾਰ ਦੀ, ਕਿਵੇਂ ਮੇਰੀ ਅੱਖ ਵੈਰੀ ਠਾਰ ਦੀ। ਕਿੰਨੀ ਭੁੱਖੀ ਦੁਨੀਆਂ ਬਦਾਰ ਦੀ, ਸਾਲੀ ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਸਾਲੀ ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਸਾਲੀ ਮਹਿਫਲ ਉਹਨਾਂ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਸਾਲੀ ਮਹਿਫਲ ਉਹਨਾਂ ਦੀ ਗੱਲ ਯਾਰ ਦੀ।

Traducere în română

ਪਹਿਲੀਆਂ ਚਮੂਰੀਆਂ ਤੇ ਆਸ਼ੀਕੀ ਚ ਘਾਟੀਆ਀२਀२ਂ २ ਕਿੰਨੇ ਅਸੀਂ ਗੂਣੀਆ ਤੇ ਕਿੰਨੇ ਅਸੀਂ ਕਾਢੀ२ੀ२ਢੀ२ੇ ਕਿੰਨਿਆਂ ਨੇ ਮਿੱਤਰਾਂ ਦੇ ਥਾਲਾਂ ਵਿੱਚ ਖ਩ਾਧਂਾਧ ਲੋਕੀ ਜਦੋਂ ਇਕੱਠੇ ਹੁੰਦੇ ਹੁਣ ਗੱਲਾਂ ਸਾਆੀਾਡੀਾਡੂ ਕਿਵੇਂ ਕਿਹਦੇ ਨਾਲ ਕੱਢੀ ਖਾਰ ਦੀ, ਫੁੱਕ ਕਇੰਨਿੰਨੀ ਵੈਰੀਆਂ ਦੀ ਸਾਰ ਦੀ। ਕਿੰਨੀ ਵੀ ਮਦੀਰ ਗੱਲਾਂ ਮਾਰਦੀ, ਹੁੰਦੀ ਮਉਹਿਉਹਿਨਹਾਹ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਮਹਿਫਲ ਉਹ਀ਾਹ਀ਾਹ਀ਾਾਰ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਸਾਲੀ ਮਹਿਫਲ ਿਫਲ ਨਫਲ ਦੀ ਗੱਲ ਯਾਰ ਦੀ। ਇੱਕ ਕਹਿੰਦਾ ਇੱਕ ਸਾਲ ਸਾਰਿਆਂ ਲਈ ਲੱਕੀ ਆਉਂਾਉਂ ਦੂਜਾ ਕਹਿੰਦਾ ਨਾ ਨਾ ਬਾਪਾ ਇੱਤਾ ਸਾਲ ਤੱਆੀਂਆ੉ਾਪਾ ਤੀਜਾ ਕਹਿੰਦਾ ਰੈਗਾਂ ਦੇਖ ਲੱਗੇ ਮਾਲ ਸ਼ਾਲ ਸ਼ੱਆੀ੉ਆ੨੉ਆੇਖ ਚੌਥਾ ਕਹਿੰਦਾ ਸ਼ੇੜੀ ਉਹਨਾਂ ਮੋਢੇ ਡੰਗੀ ਕੀਪੱ ਆਉਂਦਾ। ਕਿਵੇਂ ਕਿੱਥੇ ਕੀਤੇ ਹੋਏ ਸ਼ਿਕਾਰ ਦੀ, ਕਿੇਥੵੇਥੵੇਥੵੇਏ ਦੇਣਾ ਪਿਆਰ ਦੀ। ਕਿੰਨੀ ਕ ਕਲਾ ਇੱਕ ਕਲਾਕਾਰ ਦੀ, ਸਾਲੀ ਮਹਿਫਲ ਨਫਲ ਿਫਲ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਮਹਿਫਲ ਉਹ਀ਾਹ਀ਾਹ਀ਾਾਰ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਸਾਲੀ ਮਹਿਫਲ ਿਫਲ ਨਫਲ ਦੀ ਗੱਲ ਯਾਰ ਦੀ। ਜਦੋਂ ਕਿਤੇ ਜਾਵਾਂ ਲੋਕੀ ਕਿੰਨੇ ਮੇਰੇ ਨਾਵਾਂ ਲੋਕੀ, ਕਿੰਨੇ ਜਿੱਟੇ ਜੀਨੇ ਆ ਨੀ ਕਿੰਨੇ ਘੋੜੇ ਕੋੜੇ ਕਁਲੇਁਲੇਁ ਲੇਁ ਜਦੋਂ ਯਾਰ ਨਾਲੇ ਹੁੰਦੇ ਜੀਭਾਂ ਉੱਤੇ ਤਾਲੇ ੰੇ ੰੇ ੰ ਚੱਕਦਾ ਨੀ ਫੋਨ ਕਹਿੰਦੇ ਜਿਵੇਂ ਮੇਰੇ ਸਾਲੇ ਸਾਲੇ ੰ२ੇ ੰੇ ਕਿੰਨੀ ਕ ਜਲਕ ਜੁੱਤੀ ਮਾਰਦੀ, ਕਿੰਨੀ ਕ ਕਮਆ ਈਮਾਈ ਸਟਾਰ ਦੀ। ਕਿਹਦਾ ਕਿਹਦਾ ਜੇਬ ਸਾਡੀ ਸਾਰਦੀ, ਸਾਲੀ ਮਉਾਨਹਾਨਹਿਨਹਹ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਮਹਿਫਲ ਉਹ਀ਾਹ਀ਾਹ਀ਾਾਰ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਸਾਲੀ ਮਹਿਫਲ ਿਫਲ ਨਫਲ ਦੀ ਗੱਲ ਯਾਰ ਦੀ। ਆਪਣੇ ਨਾਲ ਮੈਚ ਲਾ ਕੇ ਆਪੇ ਜਿੱਤੀ ਹਰੀ ਜਾਾਦਾਂਦਾਂਂਪੇ ਤੇਰੇ ਤੇਰੀ ਜਾਂਦਾ ਕਿਵੇਂ ਗੱਲਾਂ ਕਰੀ ਜਾਂ२ਾਂ२ ਇੱਕ ਬੈਠਾ ਮਿੱਤਰਾਂ ਤੋਂ ਨੈੱਟ ਉੱਤੇ ਸੜੀਾਜਾਜਾਜਾ ਗੱਲ ਮੇਰੀ ਕਰੀ ਜਾਂਦਾ ਨਾਮ ਲੈਣੋਂ ਡਰੀ ਜਦਾ२ਾਂ ਕਿੰਨੀ ਮੱਚੇ ਲੈਂਡੂਆਂ ਦੀ ਡਾਰ ਦੀ, ਕਿਵੇਂ ਰੇ ਰੇ ਰੀ ਵੈਰੀ ਠਾਰ ਦੀ। ਕਿੰਨੀ ਭੁੱਖੀ ਦੁਨੀਆਂ ਬਦਾਰ ਦੀ, ਸਾਲੀ ਮਉਾਨਹਿਨਹਿਹ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਮਹਿਫਲ ਉਹ਀ਾਹ਀ਾਹ਀ਾਾਰ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਸਾਲੀ ਮਹਿਫਲ ਿਫਲ ਨਫਲ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਸਾਲੀ ਮਹਿਫਲ ਿਫਲ ਨਫਲ ਦੀ ਗੱਲ ਯਾਰ ਦੀ। ਮਹਿਫਲ ਉਹਨਾਂ ਦੀ ਗੱਲ ਯਾਰ ਦੀ, ਸਾਲੀ ਮਹਿਫਲ ਿਫਲ ਨਫਲ ਦੀ ਗੱਲ ਯਾਰ ਦੀ।

Urmărește videoclipul Karan Aujla, Ikky - 7.7 Magnitude

Statistici ale piesei:

Redări Spotify

Poziții în topuri Spotify

Vârfuri în top

Vizualizări YouTube

Poziții în topuri Apple Music

Shazams Shazam

Poziții în topuri Shazam