Piese
Artiști
Genuri
Coperta piesei HIM.

HIM.

3:11pop punjabi, punjabi hip hop, bhangra, desi, desi hip hop Album P-POP CULTURE 2025-08-22

Mai multe piese de la Karan Aujla

  1. For A Reason
  2. MF Gabhru!
  3. Boyfriend
  4. I Really Do...
  5. Daytona
  6. You're U Tho
Toate piesele

Mai multe piese de la Ikky

  1. For A Reason
  2. MF Gabhru!
  3. Boyfriend
  4. I Really Do...
  5. Daytona
  6. You're U Tho
Toate piesele

Descriere

Maestru: Chris Gehringer

Producator: Euro

Producător: Ikky

Tobe, Programare, Sintetizator: Ikwinder Sahota

Inginer: Ikwinder Sahota

Bas: Jamal Europe

Pian electric: Jamal Europe

Sintetizator: Jamal Europe

Voce: Karan Aujla

Tobe, chitară, clape, sintetizator: Milano

Mixer: Milano

Producator: Milano

Compozitor, textier, scriitor: Ikwinder Sahota

Compozitor, textier, scriitor: Jamal Europe

Compozitor, textier, scriitor: Karan Aujla

Compozitor, textier, scriitor: Milan D'Agostini

Versuri și traducere

Original

ਤੇਰੇ ਇੱਕ ਦਿਲ ਪਿੱਛੇ ਕਿੰਨੇ ਦਿਲ ਤੋੜਤੇ ਨੀ, ਐਸ਼ ਤੂੰ ਕਰੇਗੀ ਪਿੰਡ ਪੱਚੀ ਕਿਲੇ ਰੋੜ ਤੇ ਨੀ। ਨਜ਼ਰਾਂ ਘਮਾ ਕੇ ਨੀ ਤੂੰ ਇੱਕ ਵਾਰੀ ਤੱਕਿਆ ਨੀ, ਤੇਰੇ ਪਿੱਛੇ ਗੱਭਰੂ ਨੇ ਛੱਬੀ ਸਾਗ ਮੋੜਤੇ। ਨੀ ਵੈਲੀ ਹੁੰਦੇ ਇੰਨੇ ਵੀ ਨੀ ਮਾੜੇ, ਇਹ ਨਜ਼ਰਾਂ ਕਿਉਂ ਰਹਿਣ ਡਰੀਆਂ ਡਰੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਨੀ ਅਸੀਂ ਵੀ ਨੀ ਪੁੱਛਣਾ ਦਬਾਰੇ, ਸਾਨੂੰ ਲੱਗਦਾ ਏ ਮਿੱਤਰਾਂ ਨੂੰ ਮਾਰੇਗੀ ਕਵਾਰੇ ਤੂੰ। ਨੀ ਇੱਥੇ ਸਾਡਾ ਦਿਲ ਖੁਸ਼ ਹੋਜੂ, ਅੱਜ ਲੰਘੂਗਾ ਗਲੀ ਚੋਂ ਆਜਾ ਚੜ੍ਹਿਆ ਚਵਾਰੇ ਤੂੰ। ਮੈਂ ਉਦੋਂ ਵੀ ਬਸ ਹੜ ਤੂੰ ਲੜਾਈਆਂ, ਜਦੋਂ ਤੇਰੀਆਂ ਮੇਰੇ ਨਾਲ ਸੱਚੀ ਅੱਖਾਂ ਲੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਨੀ ਕਿੰਨੀਆਂ ਮੈਂ ਤੇਰੇ ਪਿੱਛੇ ਮੋੜੀਆਂ, ਨੀ ਤਾਂ ਵੀ ਤੇਰੇ ਰਹਿੰਦੀਆਂ ਨੇ ਮੱਥੇ ਤੇ ਤਿਉੜੀਆਂ। ਨੀ ਇੰਨੇ ਵੀ ਨੀ ਨਖਰੇ ਕਰੀਦੇ ਤੈਨੂੰ, ਤੈਨੂੰ ਵੀ ਭਾਅ ਬੜਿਆ ਤੇ ਸਾਨੂੰ ਵੀ ਨੀ ਥੋੜੀਆਂ। ਨੀ ਤੈਨੂੰ ਜਾਨੇ ਦਿਲੋਂ ਯਾਰ ਚਾਹੁੰਦੇ, ਦਿਲ ਜਿੱਤ ਨਾ ਲੈਣਾ ਐਵੇਂ ਤਰਲੇ ਜੇ ਪਾਉਂਦੇ ਨੀ। ਤੂੰ ਅੱਜ ਕਹਿਦੇ ਹੈਗਾ ਏ ਕੋਈ ਹੋਰ, ਮੈਨੂੰ ਸਹੁੰ ਲੱਗੇ ਤੇਰੀ ਤੈਨੂੰ ਕੱਲ੍ਹ ਤੋਂ ਬੁਲਾਉਂਦੇ ਨੀ। ਨੀ ਅਣਖਾਂ ਦੇ ਪੱਟਿਆਂ ਅਣਖਾਂ ਨੇ, ਤੇ ਤੂੰ ਸਾਨੂੰ ਹੀ ਸਿਖਾਵੇਂ ਅੜੀਆਂ ਅੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਨੀ ਤੈਨੂੰ ਦੱਸੀ ਜਾਨਾ ਬਸ਼ ਤਹੇਂਗੀ, ਤੂੰ ਮਿਣੇ ਨਾ ਮਿਣੇ ਨੀ ਗਾਣੇ ਔਜਲੇ ਦੇ ਗਾਹੇਂਗੀ। ਨੀ ਜਿਹੜਾ ਤੇਰੇ ਖੋ ਗਿਆ ਖਿਆਲਾਂ ਵਿੱਚ, ਸਾਡੇ ਜਿਹਾ ਯਾਰ ਕਿਥੋਂ ਲੱਭ ਕੇ ਲਿਆਏਂਗੀ। ਨੀ ਲੋਕਾਂ ਦੇ ਤਾਂ ਖਿਲ ਗਏ ਬਗੀਚੇ, ਸਾਰੇ ਸਾਡੇ ਘੋਰ ਬੇਰੀਆਂ ਨੂੰ ਬੇਰ ਕਦੋਂ ਹੋਣਗੇ। ਨੀ ਐਤਕੀ ਤਾਂ ਬਣਨੀ ਨੀ ਗੱਲ, ਰੱਬ ਸੁਥਰ ਕੇ ਸਾਡੇ ਮੇਲੇ ਵੇਰ ਕਦੇ ਹੋਣਗੇ। ਨੀ ਸੁਰਗਾਂ ਚ ਲੈ ਲਾਂਗੇ ਰੇ ਯਾਰੇ, ਤੀਵਾਂ ਸੁਣਿਆ ਉਥੇ ਨੇ ਪਰੀਆਂ ਪਰੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ।
Come on baby ਖਰੀਆਂ। ਖਰੀਆਂ। ਖਰੀਆਂ।

Traducere în română

ਤੇਰੇ ਇੱਕ ਦਿਲ ਪਿੱਛੇ ਕਿੰਨੇ ਦਿਲ ਤੋੜਤੇ ਨੀ, ਨੇ ਨੇ ਤੂੰ ਕਰੇਗੀ ਪਿੰਡ ਪੱਚੀ ਕਿਲੇ ਰੋੜ ਤੇ ਨੀ। ਨਜ਼ਰਾਂ ਘਮਾ ਕੇ ਨੀ ਤੂੰ ਇੱਕ ਵਾਰੀ ਤੱਕਿਆ, ਇਰ਩੆, ਇੱਕ ਪਿੱਛੇ ਗੱਭਰੂ ਨੇ ਛੱਬੀ ਸਾਗ ਮੋੜਤੇ। ਨੀ ਵੈਲੀ ਹੁੰਦੇ ਇੰਨੇ ਵੀ ਨੀ ਮਾੜੇ, ਇਹ ਨਜਾਂਂਾਂਂ ਰਹਿਣ ਡਰੀਆਂ ਡਰੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਾਿੰਾਿੇਾਿੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂਰੇ ਪਿਆਰ ਦਾ ਸਲੂਹ ਐ, ਤੈਨੂਰੇ ਪਿਆਰ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਾਿੰਾਿੇਾਿੇ ਪਿੱਛੇ ਖਰੀਆਂ ਖਰੀਆਂ। ਨੀ ਅਸੀਂ ਵੀ ਨੀ ਪੁੱਛਣਾ ਦਬਾਰੇ, ਸਾਨੂੰ ਲਦੱਾ ਮਿੱਤਰਾਂ ਨੂੰ ਮਾਰੇਗੀ ਕਵਾਰੇ ਤੂੰ। ਨੀ ਇੱਥੇ ਸਾਡਾ ਦਿਲ ਖੁਸ਼ ਹੋਜੂ, ਅੱਜ ਲੰਘਾ੨ਘੂ਀ ਚੋਂ ਆਜਾ ਚੜ੍ਹਿਆ ਚਵਾਰੇ ਤੂੰ। ਮੈਂ ਉਦੋਂ ਵੀ ਬਸ ਹੜ ਤੂੰ ਲੜਾਈਆਂ, ਜਦੋਂ ਤੀਆੂੰ ਮੇਰੇ ਨਾਲ ਸੱਚੀ ਅੱਖਾਂ ਲੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਾਿੰਾਿੇਾਿੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂਰੇ ਪਿਆਰ ਦਾ ਸਲੂਹ ਐ, ਤੈਨੂਰੇ ਪਿਆਰ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਾਿੰਾਿੇਾਿੇ ਪਿੱਛੇ ਖਰੀਆਂ ਖਰੀਆਂ। ਨੀ ਕਿੰਨੀਆਂ ਮੈਂ ਤੇਰੇ ਪਿੱਛੇ ਮੋੜੀਆਂ, ਨੀ ਤੀ ਨੀ ਤੀ ਤੇਰੇ ਰਹਿੰਦੀਆਂ ਨੇ ਮੱਥੇ ਤੇ ਤਿਉੜੀਆਂ। ਨੀ ਇੰਨੇ ਵੀ ਨੀ ਨਖਰੇ ਕਰੀਦੇ ਤੈਨੂੰ, ਤੈਨੂੰ ਵੂੰ ਨੂੰ ਬੜਿਆ ਤੇ ਸਾਨੂੰ ਵੀ ਨੀ ਥੋੜੀਆਂ। ਨੀ ਤੈਨੂੰ ਜਾਨੇ ਦਿਲੋਂ ਯਾਰ ਚਾਹੁੰਦੇ, ਦਜਾਜਲ ਜਿਲ ਲੈਣਾ ਐਵੇਂ ਤਰਲੇ ਜੇ ਪਾਉਂਦੇ ਨੀ। ਤੂੰ ਅੱਜ ਕਹਿਦੇ ਹੈਗਾ ਏ ਕੋਈ ਹੋਰ, ਮੈਨੂੰ ਸੰ ਸੰ ਸੰ ਤੇਰੀ ਤੈਨੂੰ ਕੱਲ੍ਹ ਤੋਂ ਬੁਲਾਉਂਦੇ ਨੀ। ਨੀ ਅਣਖਾਂ ਦੇ ਪੱਟਿਆਂ ਅਣਖਾਂ ਨੇ, ਤੇ ਤੂੰ ਸੂੰ ਸ੨੾ਾਸ੹ ਸਿਖਾਵੇਂ ਅੜੀਆਂ ਅੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਾਿੰਾਿੇਾਿੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂਰੇ ਪਿਆਰ ਦਾ ਸਲੂਹ ਐ, ਤੈਨੂਰੇ ਪਿਆਰ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਾਿੰਾਿੇਾਿੇ ਪਿੱਛੇ ਖਰੀਆਂ ਖਰੀਆਂ। ਨੀ ਤੈਨੂੰ ਦੱਸੀ ਜਾਨਾ ਬਸ਼ ਤਹੇਂਗੀ, ਤੂੰ ਮ੾ ਮੇਿ ਮਿਣੇ ਨੀ ਗਾਣੇ ਔਜਲੇ ਦੇ ਗਾਹੇਂਗੀ। ਨੀ ਜਿਹੜਾ ਤੇਰੇ ਖੋ ਗਿਆ ਖਿਆਲਾਂ ਵਿੱਚ, ਸਾਡਾਾਹ ਯਾਰ ਕਿਥੋਂ ਲੱਭ ਕੇ ਲਿਆਏਂਗੀ। ਨੀ ਲੋਕਾਂ ਦੇ ਤਾਂ ਖਿਲ ਗਏ ਬਗੀਚੇ, ਸਾਰੇ ਸੇਘਇਰੇਰੇਰ ਬੇਰੀਆਂ ਨੂੰ ਬੇਰ ਕਦੋਂ ਹੋਣਗੇ। ਨੀ ਐਤਕੀ ਤਾਂ ਬਣਨੀ ਨੀ ਗੱਲ, ਰੱਬ ਸੁਥਰ ਕੇ ਡੇੇ ਸੇੇ ਸੇੇ ਸੇੇ ਵੇਰ ਕਦੇ ਹੋਣਗੇ। ਨੀ ਸੁਰਗਾਂ ਚ ਲੈ ਲਾਂਗੇ ਰੇ ਯਾਰੇ, ਤੀਵਾਂ ਸੇੁਆੇੁਆੇੁ ਨੇ ਪਰੀਆਂ ਪਰੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਾਿੰਾਿੇਾਿੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂਰੇ ਪਿਆਰ ਦਾ ਸਲੂਹ ਐ, ਤੈਨੂਰੇ ਪਿਆਰ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਾਿੰਾਿੇਾਿੇ ਪਿੱਛੇ ਖਰੀਆਂ ਖਰੀਆਂ।
Hai iubito ਖਰੀਆਂ। ਖਰੀਆਂ। ਖਰੀਆਂ।

Urmărește videoclipul Karan Aujla, Ikky - HIM.

Statistici ale piesei:

Redări Spotify

Poziții în topuri Spotify

Vârfuri în top

Vizualizări YouTube

Poziții în topuri Apple Music

Shazams Shazam

Poziții în topuri Shazam